ਮੁੰਡੇ ਆਪਨਾ ਦਿਲ ਟੁੱਟਣ ਤੇ ਕੁੜੀਆਂ ਨੂੰ ਇੰਜ ਕੋਸਦੇ ਆ। ਜਿੱਦਾਂ ਕੋਈ ਦੁਸ਼ਮਨ ਨੂੰ ਕੋਸਦਾ ਹੋਵੇ। ਔਰ ਜਦ ਵੋ ਕੁੜੀ ਦਾ ਇਸਤਮਾਲ ਕਰ ਓਨੁ ਛੱਡ ਜਾਂਦਾ ਓਦੋ ਕਿਊ ਨੀ ਸੋਚਦਾ।
ਮੈਂ ਤਾਂ ਵੀ ਤੈਨੂੰ ਪਿਆਰ ਕਰਨਾ।
ਮੇਨੂ ਪਤਾ ਵੇ ਤੂੰ ਛੋੜ ਜਾਨਾ। ਮੇਨੂ ਪਾਣੀ ਵਾਂਗੂ ਰੋਡ ਜਾਨਾ।
ਨਾ ਫੇਰ ਕਦੇ ਜੁੜਨੀ ਵੇ। ਤੂੰ ਇੰਜ ਮੇਨੂ ਤੋੜ ਜਾਨਾਂ।
ਮੈਂ ਦੁਨੀਆਂ ਦੇ ਹਸਨ ਦਾ ਜਰਿਆ ਬਨ ਨਾ।
ਮੈਂ ਤਾਂ ਵੀ ਤੈਨੂੰ ਪਿਆਰ ਕਰਨਾ।
ਤੂੰ ਕਾਬਰਾਈ ਨਾ ਮੈਂ ਜੀਲਾਂਗੀ। ਫਟ ਇਸ਼ਕਾਂ ਦੇ ਸਿਲਾਂਗੀ।
ਜਿੰਨੇ ਦੇਵੇਗਾ ਤੂੰ ਹੰਜੂ ਅੱਖਾਂ ਨੂੰ। ਤੇਰੀ ਖੁਸ਼ੀ ਲਯੀ ਵੋ ਭੀ ਪੀਲਾਂਗੀ।
ਜਾ ਵੇ ਜਾ ਕਮਲੇਆ ਵੇਖਦੀ ਆ ਤੇਰਾ ਮੇਰੇ ਬਿਨਾ ਕਿਵੇਂ ਸਰਨਾ।
ਮੈਂ ਤਾਂ ਵੀ ਤੈਨੂੰ ਪਿਆਰ ਕਰਨਾ।
ਮੇਨੂ ਤੌਫਾ ਹੰਜੂਆਂ ਦਾ ਦੇਗਾ ਵੇ। ਮੇਰੀ ਖੁਸ਼ੀਆਂ ਨੂੰ ਲੇਗਾ ਵੇ।
ਜੇਡੀ ਡਰਦੀ ਸੀ ਹਾਨੇਰੇਯਾ ਟੋਹ। ਓਨੂ ਰਾਤਾਂ ਕਾਲੀ ਦੇਗਾ ਵੇ।
ਮੇਰੀ ਜਿੰਦਗੀ ਚ ਹਨੇਰਾ ਕਰਕੇ ਕੀਦੀ ਜ਼ਿੰਦਗੀ ਚ ਚਾਨਨ ਕਰਨਾ।
ਮੈਂ ਤਾਂ ਵੀ ਤੈਨੂੰ ਪਿਆਰ ਕਰਨਾ।
ਤੂੰ ਜਿਸਮਾਂ ਦਾ ਸੌਦਾਗਰ ਸੀ ਮੇਰੇ ਜਿਸਮ ਦਾ ਵੀ ਸੌਦਾ ਕਰ ਗਿਆ।
ਕਿਸੀ ਓਰ ਨੂੰ ਫੂਲਾ ਤੋਂ ਸੰਜੋਨ ਵਾਸਤੇ। ਮੇਨੂ ਹਵਾਲੇ ਕੰਡੇਆਂ ਦੇ ਕਰ ਗਿਆ।
ਹੁਣ ਮੇਰਤੋਂ ਜੀ ਬਰਕੇ ਵੇ ਤੂੰ ਕੀਦਾ ਬਿਸਤਰ ਹਰਾ ਕਰਨਾ।
ਮੈਂ ਤਾਂ ਵੀ ਤੈਨੂੰ ਪਿਆਰ ਕਰਨਾ।
ਤੂੰ ਓਦੇ ਨਾਲ ਵੀ ਇੰਜ ਹੀ ਖੇਡ ਜਾਨਾ ਵੇ। ਜੀਦਾ ਮੇਰੇ ਨਾਲ ਖੇਡਾ ਖੇਡ ਗੇਯਾ।
ਤੂੰ ਓਨੁ ਵੀ ਤੜਪ ਦਾ ਛੋੜ ਜਾਨਾ। ਜਿੱਦਾ ਮੇਨੂ ਤੜਪਦਾ ਛੱਡ ਗੇਯਾ।
ਕੇਸ਼ਵ ਤੈਨੂੰ ਮੌਤ ਗੰਦੀ ਅਨਿ ਵੇ। ਤੂੰ ਪਿਆਸੇ ਕਾਂ ਦੇ ਵਾਂਗ ਮਰਨਾ।
ਮੈਂ ਤਾਂ ਵੀ ਤੈਨੂੰ ਪਿਆਰ ਕਰਨਾ।
WRRITTEN BY:- KESHAV SHARMA
PLEASE LEAVE COMMENT
0 Comments