ਤੇਰੇ ਸਾਹ ਵੀ ਅੋਦੋ ਰੁਕ ਰੁਕ ਔਨੇ। ਜਦੋ ਯਾਦ ਮੇਰੀ ਆਊਗੀ। ਕਿਹਾ ਸੀ ਨਾ ਨਾ ਕਰ ਪਿਆਰ ਵਰਨਾ ਮਾਰਨ ਟੋਹ ਬਾਦ ਵੀ ਸਤਾਉਂਗੀ। ਤੂੰ ਕੰਦਾ ਨਾਲ ਬੈਕੇ ਰੋਣਾ ਜਦੋ ਯਾਦ ਮੇਰੀ ਤੜਪਾਊਗੀ।
ਤੂੰ ਰੋਣਾ ਵੇ ਮੈਂ ਨੀ ਜਦ ਹੋਣਾ ਵੇ।
ਤੂੰ ਰੋਣਾ ਵੇ ਮੈਂ ਨੀ ਜਦ ਹੋਣਾ ਵੇ।
ਜਦੋ ਤੈਨੂੰ ਏਹਸਾਸ ਹੋਊ। ਫੇਰ ਤੂੰ ਪਛਤੋਂਨਾ ਵੇ।
ਇਹ ਅੱਖੀਆਂ ਤੜਪਣ ਗੀ। ਵੇਖਣ ਨੂੰ ਤਰਸਨ ਗੀ।
ਮੇਰੀ ਤੂੰ ਉਡੀਕ ਕਰੁ। ਮੈਂ ਨੀ ਫੇਰ ਓਨਾ ਵੇ।
ਤੂੰ ਰੋਣਾ ਵੇ ਮੈਂ ਨੀ ਜਦ ਹੋਣਾ ਵੇ।
ਦਿਨ ਤੈਨੂੰ ਡੰਗਨਗੇ। ਸਾਲ ਵਾਂਗ ਲੱਗਨਗੇ।
ਰਾਤਾਂ ਨੂੰ ਨਾ ਚੈਨ ਆਉ। ਹੰਜੂ ਤੇਰੇ ਨੈਨ ਬਾਹੂ।
ਤੂੰ ਤਾਰੇ ਗਿਨ ਨੇ ਵੇ ਨਾ ਫੇਰ ਤੂੰ ਸੋਨਾ ਵੇ।
ਤੂੰ ਰੋਣਾ ਵੇ ਮੈਂ ਨੀ ਜਦ ਹੋਣਾ ਵੇ।
ਮੇਰੇ ਬਾਰੇ ਜਦੋ ਸੋਚੇਂਗਾ। ਅੱਖਾਂ ਚੋ ਹੰਜੂ ਪੋਨਚੇਗਾ।
ਤੈਨੂੰ ਓਦੋ ਸਬ ਗੈਰ ਲਗੁ। ਆਪਨੇਆ ਨੂੰ ਖੋਜੇਗਾ।
ਓਦੋ ਨਾ ਤੂੰ ਮਾਰ ਸਕਨਾ। ਨਾ ਹੀ ਤੂੰ ਜਿਓਣਾ ਵੇ।
ਤੂੰ ਰੋਣਾ ਵੇ ਮੈਂ ਨੀ ਜਦ ਹੋਣਾ ਵੇ।
KESHAV ਤੂੰ ਖੁਦ ਨੂੰ ਭੁੱਲ ਜਾਣਾ। ਮਿੱਟੀ ਵਿਚ ਰੁਲ ਜਾਨਾ।
ਆ ਜ਼ਿੰਦਗੀ ਕੰਡੇਆ ਵਾਂਗ ਚੁਬੁ। ਅਖੀਰ ਤੂੰ ਜਹਾਨੋ ਤੁਰ ਜਾਨਾ।
ਤੇਰੇ ਜਦੋ ਸਾਹ ਨਿਕਲਨਗੇ। ਓਦੋ ਤੈਨੂੰ ਚੇਤਾ ਮੇਰਾ ਓਨਾ ਵੇ।
ਤੂੰ ਰੋਣਾ ਵੇ ਮੈਂ ਨੀ ਜਦ ਹੋਣਾ ਵੇ।
WRITTEN BY :- KESHAV SHARMA
LEAVE COMMENT BELOW BOX
💗💗💗
0 Comments