ਹਿਜਰ ਦਾ ਦੂਖ ਜਿਨੂੰ ਲੱਗਿਆ ਹੋਂਦਾ। ਉਸਦੀ ਰਬ ਤੋਂ
ਬਗੈਰ ਕੋਈ ਨੀ ਸੁਣਦਾ ਹੋਂਦਾ।
ਵੇ ਤੂੰ ਕਦੋ ਆਵੇਂਗਾ।
ਵੇ ਤੂੰ ਕਦੋ ਆਵੇਂਗਾ। ਮੇਨੂ ਰੋਂਦੀ ਹੋਈ ਨੂੰ ਕਦੋ ਹਸਾਵੇਂਗਾ। ਇਹ ਅੱਖਾਂ ਮੇਨੂ ਸੋਨ ਨੀ ਦੇਂਦੀਆਂ ਮੇਨੂ ਗਹਰੀ ਨੀਂਦ ਚ ਫੇਰ ਕਦੋ ਸਵਾਵੇਂਗਾ। ਵੇ ਤੂੰ ਕਦੋ ਆਵੇਂਗਾ।
ਮੈਂ ਰੋਂਦੀ ਆ ਮੇਨੂ ਕੋਈ ਚੁੱਪ ਨਾ ਕਰਾਵੇ। ਵੇ ਮੈਂ ਕੱਲੀ ਆ ਮੇਰੇ ਕੋਈ ਕੋਲ ਨਾ ਆਵੇ। ਮੇਨੂ ਲੋਕੀ ਮਾਰਨ ਤਾਨੇ ਮੇਨੂ ਕੰਜਰੀ ਬੁਲਾਵੇ। ਮੇਨੂ ਭੁੱਖ ਲੱਗਣ ਤੇ ਤੇਰੀ ਯਾਦ ਤੇ ਪਿਆਸ ਲੱਗਣ ਤੇ ਮੇਨੂ ਹੰਜੂ ਪਿਲਾਵੇ। ਮੇਨੂ ਇਸ ਖਾਰੇ ਪਾਣੀ ਤੋਂ ਤੂੰ ਕਦੋ ਬਚਾਵੇਂਗਾ। ਵੇ ਤੂੰ ਕਦੋ ਆਵੇਂਗਾ।
ਮੇਨੂ ਪਿਆਰ ਨੀ ਕਰਦਾ ਕੋਈ ਐਥੇ ਸਬੱ ਨਫਰਤ ਨਾਲ ਵੇਖਦੇ। ਮੇਰੇ ਦੁੱਖ ਨੂੰ ਨਾ ਵੇਖੇ ਕੋਈ ਸਬ ਜਿਸਮ ਵੱਲ ਵੇਖਦੇ। ਕਈ ਵੇਖਣ ਬੇਚਾਰੀ ਵਾਂਗ ਕਈ ਹਵਸ ਨਾਲ ਵੇਖਦੇ। ਵੇ ਮਈ ਕਿਵੇਂ ਬਚਾਵਾ ਖੁਦ ਨੂੰ ਐਥੇ ਸਬ ਜਿਸਮ ਨੂੰ ਮੱਥਾ ਟੇਕਦੇ। ਮੇਨੂ ਲੈਜਾ ਐਥੋਂ ਯਾਰਾ ਆ ਮੇਨੂ ਮਰਿ ਨੂੰ ਜਲਾਵੇਂਗਾ। ਵੇ ਤੂੰ ਕਦੋ ਆਵੇਂਗਾ।
ਤੂੰ ਔਂਦਾ ਨੀ ਮੇਰੇ ਤੜਪਨ ਤੇ ਤੈਨੂੰ ਮੇਰਾ ਖਿਆਲ ਤਾਂ ਔਂਦਾ ਹੋਣਾ।ਮੇਨੂ ਹੱਥ ਲਗਾਵੇ ਜਦੋ ਕੋਈ ਤੈਨੂੰ ਗੁੱਸਾ ਤਾਂ ਔਂਦਾ ਹੋਣਾ। ਚਲੋ ਕੋਈ ਨਾ ਜੇ ਤੈਨੂੰ ਮੇਰੇ ਖ਼ਯਾਲ ਨੀ ਔਂਦੇ ।ਚਲ ਕੋਈ ਨਾ ਜੇ ਤੈਨੂੰ ਗੁੱਸਾ ਨੀ ਔਂਦਾ। ਪਰ ਇੱਕ ਗੱਲ ਦਸ ਮੇਨੂ ਯਾਰਾ ਜਦੋ ਮੈਂ ਜਾਵਾਂਗੀ ਇਸ ਸੰਸਾਰ ਨੂੰ ਛੱਡ ਮੇਰੀ ਮਾਂਗ ਤਾਂ ਸਾਜਵੇਂਗਾ। ਵੇ ਤੂੰ ਕਦੋ ਆਵੇਂਗਾ।
WRITTEN BY:- KESHAV SHARMA
PLEASE LEAVE COMMENT BELOW COMMENT BOX. IF YOU LIKE IT OR NOT LIKE IT
💖💖💖💖💖💖💖💖💖💖💖💖💖💖💖💖💖💖💖💖
0 Comments